ਟਟੂਆ ਗਿਆ ਪਤਾਂ ਨੂੰ, ਨਾ ਪਤ ਆਏ ਨਾ ਟਟੂਆ

- (ਜਦ ਨਿਕੰਮਾ ਬੰਦਾ ਕਿਸੇ ਕੰਮ ਘੱਲਿਆ ਮੁੜਕੇ ਆਵੇ ਹੀ ਨਾ)

ਚੌਧਰੀ-ਗੰਨੇ ਖ਼ਾਨ ਦਾ ਕੀ ਦੋਸ਼ ? ਉਹ ਹੈ ਹੀ ਇਹੋ ਜਿਹਾ । ਉਸ ਤੋਂ ਆਸ ਰੱਖਣੀ ਤੁਹਾਡੀ ਭੁੱਲ ਹੈ। ਉਸ ਉੱਤੇ ਤਾਂ ਇਹ ਕਹਾਵਤ ਢੁਕਦੀ ਹੈ ਅਖੇ 'ਟਟੂਆ ਗਿਆ ਪਤਾਂ ਨੂੰ, ਨਾ ਪਤ ਆਏ ਨਾ ਟਟੂਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ