ਤੌੜੀ ਉਬਲੇਗੀ ਤਾਂ ਆਪਣੇ ਕੰਢੇ ਹੀ ਸਾੜੇਗੀ

- (ਕੋਈ ਮੂਰਖ ਗੁੱਸੇ ਹੋਵੇਗਾ ਤਾਂ ਆਪਣੇ ਆਪ ਨੂੰ ਹੀ ਔਖਾ ਕਰੇਗਾ)

ਨਰਾਜ਼ ਹੈਂ ਤਾਂ ਨਰਾਜ਼ ਹੀ ਸਹੀ, ਮੇਰਾ ਕੀ ਵਿਗਾੜੇਂਗਾ, ਤੌੜੀ ਉਬਲੇਗੀ ਤਾਂ ਅਪਣੇ ਕੰਢੇ ਹੀ ਸਾੜੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ