ਤਵਾ ਨਾ ਅੰਗਿਆਰੀ, ਕਾਹਦੀ ਭਠਿਆਰੀ

- (ਕਿਸੇ ਕਾਰੀਗਰ ਪਾਸ ਆਪਣੇ ਹਥਿਆਰਾਂ ਦਾ ਨਾ ਹੋਣਾ)

ਕਿਰਪਾ ਰਾਮ ਤੂੰ ਕਾਹਦਾ ਨਾਈ ਏਂ, ਨਾਂ ਤੇਰੇ ਪਾਸ ਉਸਤਰਾ ਹੈ ਨਾ ਕੈਂਚੀ। ‘ਤਵਾ ਨਾ ਅੰਗਿਆਰੀ ਤਾਂ ਕਾਹਦੀ ਭਠਿਆਰੀ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ