ਤਵਾ ਸੁਹਾਗਾ ਇਕੋ ਵਤ

- (ਜਦ ਦੋਹਾਂ ਅੱਡ ਅੱਡ ਚੀਜ਼ਾਂ ਦਾ ਸੁਭਾ ਇੱਕੋ ਦਸਣਾ ਹੋਵੇ)

ਇੱਥੇ ਚੰਗੇ ਮੰਦੇ ਦੀ ਪਛਾਣ ਉੱਕੀ ਨਹੀਂ। ਇੱਥੇ ਤਾਂ 'ਤਵਾ ਸੁਹਾਗਾ ਇਕੋ ਵਤ' ਵਾਲਾ ਹਾਲ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ