ਤਵੇ ਤੇ ਆ ਕੇ ਰੱਬ ਦੀ ਮਾਰ

- (ਉਂਝ ਕੋਈ ਚੰਗਾ ਭਲਾ ਸਾਥੀ ਹੋਵੇ, ਪਰ ਕੰਮ ਪੈਣ ਉੱਤੇ ਜਦ ਖਿਸਕਣ ਦੀ ਕਰੇ)

ਤੁੰ ਬੜਾ ਚੰਗਾ ਹੈਂ, ਪਰ ਕੰਮ ਤੇ ਤੂੰ ਲੋਪ ਹੋ ਜਾਨਾਂ ਹੈਂ । ਤੈਨੂੰ ਵੀ ਭੈੜੇ ਆਟੇ ਵਾਂਗ 'ਤਵੇ ਤੇ ਆ ਕੇ ਰੱਬ ਦੀ ਮਾਰ' ਪੈ ਜਾਂਦੀ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ