ਤਵੇਲੇ ਦੀ ਬਲਾ, ਬਾਂਦਰ ਦੇ ਸਿਰ

- (ਦੋਸ਼ ਕਿਸੇ ਦਾ ਹੋਣਾ ਤੇ ਥੱਪਿਆ ਕਿਸੇ ਉੱਤੇ ਜਾਵੇ)

ਚੌਧਰੀ ਜੀ ! ਗ਼ਲਤੀ ਤਾਂ ਸ਼ੰਕਰ ਨੇ ਕੀਤੀ ਪਰ ਖੁੰਬ ਤੁਸਾਂ ਦੱਤੇ ਦੀ ਠੱਪ ਦਿੱਤੀ । ਤੁਸੀਂ ਤਾਂ 'ਤਵੇਲੇ ਦੀ ਬਲਾ, ਬਾਂਦਰ ਦੇ ਸਿਰ' ਸੁੱਟਣ ਵਾਲਾ ਹੀ ਕੰਮ ਕਰ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ