ਤੇਲੀ ਭੀ ਕੀਤਾ ਤੇ ਰੁੱਖਾ ਹੀ ਖਾਧਾ

- (ਜਦ ਕਿਸੇ ਗੁਣਵਾਨ ਜਾਂ ਧਨਵਾਨ ਨਾਲ ਦੋਸਤੀ ਵੀ ਪਾਵੇ, ਪਰ ਮਤਲਬ ਫਿਰ ਵੀ ਪੂਰਾ ਨਾ ਹੋਵੇ)

ਸਰਦਾਰ- ਚੰਗਾ ਫਿਰ, ਇਵੇਂ ਹੀ ਕਰਾਂਗਾ, ਪਰ ਵੇਖੀਂ ਕਿਤੇ ਉਹ ਗੱਲ ਨਾ ਹੋਵੇ ਕਿ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਧਾ। ਬਣੇ ਵੀ ਕੁਝ ਨਾ, ਤੇ ਮੁਫਤ ਦੀ ਯਈਂ ਯਈਂ ਵੀ ਕਰੀਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ