ਤੇਲੀ ਦਾ ਤੇਲ ਬਲੇ, ਮਸ਼ਾਲਚੀ ਦਾ ਦਿਲ ਦੁਖੇ

- (ਖਰਚ ਕਿਸੇ ਦਾ ਹੋਵੇ ਝੋਰਾ ਕੋਈ ਹੋਰ ਕਰੇ)

ਸਰਦਾਰ ਓਇ ਹੀਰਿਆ, ਪੈਸੇ ਤਾਂ ਮੇਰੇ ਖਰਚ ਹੋ ਰਹੇ ਹਨ ਤੇ ਝੂਰਦਾ ਤੂੰ ਹੈਂ । 'ਤੇਲੀ ਦਾ ਤੇਲ ਬਲੇ, ਮਸ਼ਾਲਚੀ ਦਾ ਦਿਲ ਦੁਖੇ ।' ਅਜਬ ਗੱਲ ਹੈ ਇਹ ਤਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ