ਤੀਲੀ ਘੂਹਣ ਵਾਲੇ ਨੂੰ ਕੀ ਪਤਾ ਇਕ ਤੀਲੀ ਦੇਸ ਜਾਲ ਸਕਦੀ ਹੈ

- (ਇਕ ਮਾੜੀ ਕਰਤੂਤ ਬੜਾ ਨੁਕਸਾਨ ਕਰ ਸਕਦੀ ਹੈ)

ਉਹ ਤਾਂ ਸਮਝਦਾ ਹੈ ਨਿੱਕੀ ਜਿਹੀ ਗੱਲ ਨੇ ਮੇਰਾ ਕੀ ਵਿਗਾੜਨਾ ਸੀ ? ਤੀਲੀ ਘੂਹਣ ਵਾਲੇ ਨੂੰ ਕੀ ਪਤਾ ਇਕ ਤੀਲੀ ਦੇਸ ਜਾਲ ਸਕਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ