ਤੀਰ ਕਮਾਨੋਂ ਤੀਰ ਤੇ, ਗੱਲ ਜ਼ਬਾਨੋਂ ਨਿਕਲਕੇ ਵਾਪਸ ਨਹੀਂ ਆਉਂਦੇ

- (ਹਰ ਗੱਲ ਨੂੰ ਸੋਚ ਕੇ ਮੂੰਹੋਂ ਕੱਢਣਾ ਚਾਹੀਦਾ ਹੈ)

ਕਾਕਾ ਜੀ, ਸੋਚ ਵਿਚਾਰ ਕੇ ਗੱਲ ਕੀਤਾ ਕਰੋ। ‘ਤੀਰ ਕਮਾਨੋਂ ਤੀਰ ਤੇ, ਗੱਲ ਜ਼ਬਾਨੋਂ, ਨਿਕਲ ਕੇ ਵਾਪਸ ਨਹੀਂ ਆਉਂਦੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ