ਤੀਰ ਨਹੀਂ, ਤੁੱਕਾ ਸਹੀ

- (ਜਦ ਅਟਕਲ ਪੱਚੂ ਕਿਸੇ ਕੰਮ ਲਈ ਯਤਨ ਕੀਤਾ ਜਾਵੇ)

ਮੈਂ ਇਹੋ ਸੋਚਿਆ ਏ ਕਿ ਇੱਕ ਵਾਰੀ ਫੇਰ ਟੋਲਾ ਰਾਮ ਵਲ ਚਲਾ ਜਾਵਾਂ, ਮਤਾਂ ਤੀਰ ਤੁੱਕਾ ਲਗ ਈ ਜਾਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ