ਤੀਵੀਆਂ ਬੁਰੀ ਬਲਾ

- (ਇਸਤ੍ਰੀਆਂ ਦੇ ਸੁਭਾ ਤੋਂ ਜਦੋਂ ਕੋਈ ਔਖਾ ਹੋਵੇ)

ਲਾਲਾ-ਕਮਲਾ ਕੀ ਕਰਦਾ ? ਹੋ ਜਾਊ ਸੰਜੋਗ ਕਿਤੇ । ਤੇਰਾ ਮੂੰਹ ਖੋਲ੍ਹਣ ਦੀ ਦੇਰ ਆ । ਡੁਡਾ :-ਨਾ ਭਰਾ ਮਾਫ ਈ ਰੱਖ । ਤੀਮੀਆਂ ਬੁਰੀ ਬਲਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ