ਤੇਹ ਲੱਗੀ ਤੇ ਖੂਹ ਪੁੱਟਣਾ

- (ਬਿਪਤਾ ਬਣ ਜਾਣ ਤੇ ਉਸ ਦਾ ਉਪਾਅ ਸੋਚਣ ਲੱਗਣਾ)

ਲਛਮੀ- ਕਰਤਾਰੋ ਤੂੰ ਬੜੀ ਅੱਲ੍ਹੜ ਏਂ । ਕਦੀ ਤੇਹ ਲੱਗੀ ਤੇ ਵੀ ਕਿਸੇ ਖੂਹ ਪੱਟਿਆ ਹੈ ? ਕੁਝ ਸੋਚ ਤਾਂ ਸਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ