ਤੇਲ ਦੇਖੋ, ਤੇਲ ਦੀ ਧਾਰ ਵੇਖੋ

- (ਵੇਖੀ ਚਲੋ, ਅਗੋਂ ਕੀ ਹੁੰਦਾ ਹੈ)

ਨਹੀਂ ਫ਼ਿਕਰ ਕਾਹਦਾ ਏ, ਅਜੇ ਤੇਲ ਵੇਖੋ, ਤੇਲ ਦੀ ਧਾਰ ਵੇਖੋ । ਧਿਆਨ ਰੱਖੀਂ ਜੇ ਵੇਲੇ ਸਿਰ ਰਕਮ ਨਿਕਲ ਸਕਦੀ ਹੋਵੇ ਤਾਂ ਕਢਾ ਲਈਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ