ਤੇਲ ਖਾਣਾ ਤੇ ਗੁਲਗੁਲਿਆਂ ਤੋਂ ਪਰਹੇਜ਼

- (ਬਹੁਤਾ ਮੰਦਾ ਕੰਮ ਕਰ ਲੈਣਾ ਤੇ ਥੋੜੇ ਮੰਦੇ ਨੂੰ ਕਰਨ ਤੋਂ ਡਰਨਾ)

ਹਾਹੋ ਕਿ; ਸ਼ਰਾਬ ਛਕ ਲਈ। ਤੇ ਮਾਸ ਨਾ ਖਾਧਾ। ਵਾਹ ਵੈਸ਼ਨੋ ਜੀ ਮਹਾਰਾਜ ! 'ਤੇਲ ਖਾਣਾ ਤੇ ਗੁਲਗਲਿਆਂ ਤੋਂ ਪਰਹੇਜ਼ । ਸਾਨੂੰ ਨਾ ਦੱਸੋ ?

ਸ਼ੇਅਰ ਕਰੋ

📝 ਸੋਧ ਲਈ ਭੇਜੋ