ਤੇਲ ਤਮਾਂ ਜਾਕੋ ਮਿਲੇ ਤੁਰਤ ਨਰਮ ਹੋ ਜਾਏ

- (ਵੱਢੀ ਸਾਰੇ ਕੰਮ ਰਾਸ ਕਰ ਦੇਂਦੀ ਹੈ)

ਸ਼ਾਹ- ਸਰਦਾਰ ਜੀ ! ਮੈਂ ਕਚਹਿਰੀ ਗਿਆ । ਕਈਆਂ ਦੀਆਂ ਮਿੰਨਤਾਂ ਕੀਤੀਆਂ ਪਰ ਕੋਈ ਗੱਲ ਵੀ ਨਾ ਕਰੇ । ਮੈਂ ਚੁੱਕ ਦੋ ਰੁਪਈਏ ਅਰਦਲੀ ਨੂੰ ਦਿੱਤੇ । ਸਭ ਕੁਝ ਹੋ ਗਿਆ । ਸਿਆਣਿਆਂ ਨੇ ਸੱਚ ਕਿਹਾ ਹੈ, ‘ਤੇਲ ਤਮਾਂ ਜਾਕੋ ਮਿਲੇ ਤੁਰਤ ਨਰਮ ਹੋ ਜਾਏ।'

ਸ਼ੇਅਰ ਕਰੋ

📝 ਸੋਧ ਲਈ ਭੇਜੋ