ਤੇਲ ਤਿਲਾਂ ਵਿੱਚੋਂ ਹੀ ਨਿਕਲਦਾ ਏ

- (ਜਦ ਇੱਕ ਦੂਜੇ ਦੀ ਮਦਦ ਨਾਲ ਕੰਮ ਚੱਲੇ)

ਮਿਸਤਰੀ- ਹਾਹੋ ਸਰਦਾਰ ਜੀ, ਤੁਸੀਂ ਕੋਈ ਖਿਆਲ ਨਾ ਕਰੋ, ਪਹਿਲਾਂ ਤੁਸੀਂ ਤੇ ਪਿੱਛੇ ਮੈਂ । ਵੇਖ ਨਾ ਅਕਸਰ ਤੇਲ ਤਿਲਾਂ ਵਿੱਚੋਂ ਹੀ ਨਿਕਲਣਾ ਏ ਨਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ