ਤੇੜ ਨਾ ਉਤੇ, ਭੌਂਕਣ ਕੁੱਤੇ

- (ਗ਼ਰੀਬ ਨੂੰ ਸਾਰੇ ਦੁਰਕਾਰਦੇ ਹਨ)

ਬਸ, ਨੀ ਬਸ, 'ਤੇੜ ਨਾ ਉਤੇ ਤੇ ਭੌਂਕਣ ਕੁੱਤੇ' ਮੈਂ ਜਾਣਦੀ ਹਾਂ, ਤੂੰ ਕਿੰਨੇ ਕੁ ਪਾਣੀ ਵਿੱਚ ਹੈਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ