ਤੇਰਾ ਘਰ, ਸੋ ਮੇਰਾ ਘਰ

- (ਜਦ ਕਿਸੇ ਦੂਜੇ ਤੇ ਆਪਣੇ ਵਿੱਚ ਭੇਦ ਭਾਵ ਦੀ ਅਣਹੋਂਦ ਦੱਸਣੀ ਹੋਵੇ)

ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਜਿਨ੍ਹਾਂ ਨੇ ਪਟਿਆਲਾ ਸਟੇਟ ਨੂੰ 'ਤੇਰਾ ਘਰ ਸੋ ਮੇਰਾ ਘਰ' ਕਹਿਕੇ ਰਿਆਸਤ ਪਟਿਆਲੇ ਦੀ ਇੱਜ਼ਤ ਨੂੰ ਚਾਰ ਚੰਨ ਲਾ ਦਿੱਤੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ