ਤੇਰੇ ਢਿੱਡ ਵਿੱਚ ਮੇਰੇ ਨੌਹਾਂ ਤੇ

- (ਜੋ ਗੱਲ ਕਿਸੇ ਦੇ ਦਿਲ ਵਿੱਚ ਹੋਵੇ, ਉਸ ਦਾ ਪਤਾ ਹੋਣਾ)

ਬੁੱਝਣ ਨੂੰ ਇਹ ਬੜੀ ਗੁੰਝਿਆਲੀ ਗੱਲ ਸੀ ਪਰ ਜਿਹੜੀਆਂ ਤੇਰੇ ਢਿੱਡ ਵਿਚ ਨੇ, ਉਹ ਮੇਰੀਆਂ ਨੌਹਾਂ ਤੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ