ਤੇਰੇ ਲਾਰੇ ਤੇ ਮੁੰਡੇ ਰਹਿਣ ਕੰਵਾਰੇ

- (ਜਦ ਕਿਸੇ ਉੱਤੇ ਭਰੋਸਾ ਨਾ ਹੋਵੇ)

ਚਾਤਰ-ਯਾਰ ਗੱਪਾਂ ਨਾ ਮਾਰ। ਤੇਰੇ ਲਾਰੇ ਤੇ ਮੁੰਡੇ ਰਹਿਨ ਕੰਵਾਰੇ। ਕਦੀ ਤੂੰ ਗੱਲ ਕਹਿ ਕੇ ਤੋੜ ਵੀ ਚਾੜ੍ਹੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ