ਤੇਰੇ ਪੀਠੇ ਦਾ ਕੀ ਛਾਣਨਾ

- (ਜਦ ਕਿਸੇ ਕੰਮ ਵਿੱਚ ਕੋਈ ਨੁਕਸ ਨਾ ਜਾਪੇ ਤੇ ਹੋਰ ਯਤਨ ਉਸ ਲਈ ਕਰਨਾ ਅਕਾਰਥ ਹੋਵੇ)

'ਤੇਰੇ ਪੀਠੇ ਦਾ ਕੀ ਛਾਣਨਾ ਹੈ' ਕਿਸੇ ? ਤੂੰ ਪਹਿਲਾਂ ਹੀ ਏਨਾਂ ਸੁਚੱਜਾ ਕੰਮ ਕਰ ਦਿੱਤਾ, ਕਿ ਹੋਰ ਕਿਸੇ ਦੇ ਯਤਨ ਦੀ ਲੋੜ ਹੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ