ਤੇਰੀ ਛਾਹ ਛੱਡੀ, ਤੂੰ ਸਾਨੂੰ ਕੁੱਤਿਆਂ ਤੋਂ ਛੁਡਾ

- (ਅਸੀਂ ਤੈਥੋਂ ਕੋਈ ਲਾਭ ਨਹੀਂ ਲੈਣਾ ਚਾਹੁੰਦੇ ਤੂੰ ਉਂਝ ਹੀ ਸਾਡੀ ਜਾਨ ਦੀ ਖਲਾਸੀ ਕਰ)

ਰਾਜਦੂਤ- ਮੰਤ੍ਰੀ ਜੀ ! ਉਂਝ ਹੀ ਸਾਡੀ ਖਲਾਸੀ ਕਰਾਵੋ। ਮਹਾਰਾਜ ਨੂੰ ਸਾਡੀ ਇੱਛਿਆ ਦਸ ਦਿਉ ਕਿ ਅਸੀਂ ‘ਤੇਰੀ ਛਾਹ ਛੱਡੀ, ਤੂੰ ਸਾਨੂੰ ਕੁੱਤਿਆਂ ਤੋਂ ਛੁਡਾ'। ਬਸ ਸਾਨੂੰ ਛੁੱਟੀ ਬਖਸ਼ੋ ਕਿਸੇ ਤਰ੍ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ