ਤੇਰੀਆਂ ਜੁੱਤੀਆਂ, ਮੇਰਾ ਸਿਰ

- (ਜੋ ਸਜ਼ਾ ਜੀ ਆਵੇ ਮੈਨੂੰ ਦੇ ਲਵੋ ਮੈਂ ਤੁਹਾਡੀ ਹਰ ਹਾਲ ਵਿੱਚ ਮੰਨਾਂਗਾ)

ਬਸ ਉਹੀਓ ਗੁਲੂਬੰਦ ਜਿਹੜਾ ਤੂੰ ਜਮਨਾ ਨੂੰ ਪਰਸੋਂ ਰਾਤ ਦੇ ਆਇਆ ਏਂ, ਵੱਡੇ ਵੱਲੋਂ ਜਾ ਕੇ ਪ੍ਰੇਮ ਦੀ ਵਹੁਟੀ ਦੇ ਗਲ ਵੇਖ ਲਈਂ। ਜੇ ਨਾ ਹੋਇਆ ਤਾਂ ਤੇਰੀਆਂ ਜੁੜੀਆਂ, ਤੇ ਮੇਰਾ ਸਿਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ