ਤੇਰੀਆਂ ਤੂੰਹੀਓ ਜਾਣੇ

- (ਜਦ ਕਿਸੇ ਦੇ ਅਸਲੀ ਭਾਵ ਜਾਂ ਸੁਭਾ ਦਾ ਪਤਾ ਨਾ ਲੱਗੇ)

‘ਬਈ, ਤੇਰੀਆਂ ਤੂੰਹੀਓ ਜਾਣੇ ।" ਮੈਂ ਕੀ ਸਮਝਾਂ ਤੇਰੀਆਂ ਬੁਝਾਰਤਾਂ ਨੂੰ।

ਸ਼ੇਅਰ ਕਰੋ

📝 ਸੋਧ ਲਈ ਭੇਜੋ