ਥੁੱਕਾਂ ਨਾਲ ਵੜੇ ਨਹੀਂ ਪਕਦੇ

- (ਬਿਨਾਂ ਕੁਝ ਖੇਚਲ ਕੀਤੇ ਕੰਮ ਰਾਸ ਨਹੀਂ ਹੁੰਦਾ)

ਤੁਸੀਂ ਤਾਂ ਥੁੱਕਾਂ ਨਾਲ ਵੜੇ ਪਕਾਂਦੇ ਹੋ, ਇੱਥੇ ਤਾਂ ਕੰਮ ਦੀ ਲੋੜ ਹੈ; ਠੋਸ ਕੰਮ ਨਹੀਂ ਕਰੋਗੇ ਤਾਂ ਕਾਮਯਾਬ ਨਹੀਂ ਹੋਵੋਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ