ਥੱਲਾਂ ਦੇ ਪਲੇ ਪਾਣੀ ਵਿਚ ਗਲੇ

- (ਜੋ ਦੁੱਖ ਵਿੱਚ ਰਹਿਣ ਗਿੱਝਿਆ ਹੋਵੇ ਉਹ ਸੁੱਖ ਨੂੰ ਪਚਾ ਨਹੀਂ ਸਕਦਾ)

ਇਸ ਭੁੱਖੇ ਨੂੰ ਰੋਟੀ ਰੱਜ ਕੇ ਮਿਲੀ ਹੈ, ਬਸ ਨਿੱਘਰਦਾ ਜਾ ਰਿਹਾ ਹੈ । ਕੋਈ ਭੈੜ ਨਹੀਂ, ਜੋ ਇਸ ਵਿੱਚ ਨਾ ਆ ਵੜਿਆ ਹੋਵੇ । ਅਖੇ ‘ਥੱਲਾਂ ਦੇ ਪਲੇ, ਪਾਣੀ ਵਿਚ ਗਲੇ।' ਸੋਈ ਹਾਲ ਇਸ ਦਾ ਹੋ ਰਿਹਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ