ਠੂਹਿਆਂ ਦੀ ਕਤਾਰ, ਸਭੇ ਸਰਦਾਰ

- (ਭੈੜੇ ਮਨੁੱਖਾਂ ਵਿੱਚੋਂ ਜਿਸ ਨੂੰ ਵੀ ਛੇੜੋ ਦੁਖਦਾਈ ਸਾਬਤ ਹੋਵੇਗਾ)

ਅੜਵੈਂਗਾਂ ਦਾ ਇੱਕ ਟੋਲਾ ਮੌਜਾਂ ਮਾਣਦਾ ਜਾ ਰਿਹਾ ਸੀ । ਕਿਸੇ ਨੇ ਪੁੱਛਿਆ ਤੁਸਾਡਾ ਜਥੇਦਾਰ ਕਿਹੜਾ ਹੈ ? ਇੱਕ ਨੇ ਉੱਤਰ ਵਿੱਚ ਕਿਹਾ, 'ਠੂਹਿਆਂ ਦੀ ਕਤਾਰ, ਸਭੇ ਸਰਦਾਰ' । ਅਸੀਂ ਸਾਰੇ ਹੀ ਆਪੋ ਆਪਣੀ ਥਾਂ ਜਥੇਦਾਰ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ