ਥੋੜਾ ਜੁੱਸਾ, ਕ੍ਰੋਧ ਵਧੀਕ

- (ਕਮਜ਼ੋਰ ਨੂੰ ਜਦ ਗੁੱਸਾ ਬਾਹਲਾ ਆਵੇ)

ਰਾਮੇਸ਼ਵਰ - ਉਹ ਸ੍ਰੀਰੋਂ ਬੜਾ ਮਾੜਾ ਸੀ, ਪਰ ਥੋੜ੍ਹਾ ਜੁੱਸਾ, ਕ੍ਰੋਧ ਵਧੀਕ ਵਾਲੀ ਗੱਲ ਸੀ। ਗਲੇ ਕਥੇ ਗੁੱਸੇ ਹੋ ਹੋ ਪੈਂਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ