ਥੋੜਾ ਥੋੜਾ ਖਾਈਏ ਦੁਵੇਲੇ ਚੁਲ੍ਹਾ ਤਾਈਏ

- (ਮਿਲਕੇ ਗੁਜ਼ਾਰਾ ਕਰਨਾ ਚਾਹੀਦਾ ਹੈ। ਵਿੱਤ ਅਨੁਸਾਰ ਖਰਚ ਕਰੀਏ ਤਾਂ ਜੀਵਨ ਚੰਗਾ ਲੰਘਦਾ ਹੈ)

ਮਿਲ ਕੇ ਗੁਜ਼ਾਰਾ ਕਰੋਗੇ ਤਾਂ ਸਮਾਂ ਚੰਗਾ ਲੰਘ ਜਾਏਗਾ। ਆਖਦੇ ਨਹੀਂ, ਥੋੜ੍ਹਾ ਥੋੜ੍ਹਾ ਖਾਈਏ ਦੁਵੇਲੇ ਚੁਲ੍ਹਾ ਤਾਈਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ