ਥੋੜੀ ਪੂੰਜੀ, ਖਸਮੇ ਖਾਇ

- (ਥੋੜੀ ਰਕਮ ਨਾਲ ਵਪਾਰ ਕਰਨਾ ਘਾਟੇਵੰਦ ਹੈ)

ਸਰਦੂਲ-ਵਿਚਾਰੇ ਨੇ ਦੋ ਚਾਰ ਟੋਕਰੀਆਂ ਰੱਖ ਹੱਟੀ ਪਾਈ, ਪਰ ਉਹ ਚੱਲੀ ਨਾ ਹੱਟੀ ਬੰਦ ਕਰਨੀ ਪਈ। ਅਖੇ 'ਥੋੜੀ ਪੂੰਜੀ ਖਸਮੇ ਖਾਇ' ਹੁਣ ਮਾੜੀ ਮੋਟੀ ਨੌਕਰੀ ਭਾਲਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ