ਥੋਥਾ ਚਣਾ ਬਾਜੇ ਘਣਾ

- (ਹੱਥ ਪੱਲੇ ਕੁਝ ਨਾ ਹੋਵੇ ਤੇ ਸ਼ੂੰ ਸ਼ਾਂ ਬੜੀ ਹੋਵੇ)

ਹੋਛਾ ਬੰਦਾ ਹੈ । ਹੱਥ ਪੱਲੇ ਕੁਝ ਨਹੀਂ, ਪਰ ਫੜਾਂ ਬੜੀਆਂ ਮਾਰਦਾ ਹੈ। ਸੱਚ ਹੈ, ‘ਥੋਥਾ ਚਣਾ ਬਾਜੇ ਘਣਾ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ