ਥੋਥੀ ਚੜ੍ਹੇ 'ਤੇ ਦੁਸ਼ਮਨ ਵੀ ਨਾ ਵੰਜੇ

- (ਘਰ ਖਾਣ ਨੂੰ ਨਾ ਹੋਵੇ, ਤਾਂ ਹਰ ਕਿਸੇ ਨੂੰ ਮਿੱਤਰ ਜਾਂ ਵੈਰੀ ਦੇ ਵਿਤਕਰੇ ਬਿਨਾਂ ਮਿਲਣਾ ਚਾਹੀਦਾ ਹੈ)

ਹਾਏ ਹਾਏ, ਵੇ ਵੀਰਾ, ਮਾਂ ਨੂੰ ਰੋਟੀ ਦੇਣ ਨਾਲ ਤੇਰਾ ਕੀ ਘਟ ਚਲਿਆ ਸੀ ? ‘ਥੋਥੀ ਚੜ੍ਹੇ ਤੇ ਦੁਸ਼ਮਨ ਵੀ ਨਾ ਵੰਜੇ । ਤੂੰ ਤਾ ਸਕਿਆਂ ਨਾਲ ਵੀ ਇਹ ਕੁਪੱਤ ਘੋਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ