ਠੁਲੇ ਕੱਪੜੇ, ਹੰਡਨ ਚੰਗੇ

- (ਜੋ ਮਨੁੱਖ ਸਰੀਰ ਦੇ ਰਿਸ਼ਟ ਪੁਸ਼ਟ ਹੋਣ, ਉਹ ਚੰਗਾ ਕੰਮ ਦੇਂਦੇ ਹਨ)

ਅਸੀਂ ਫੂਕ ਫੂਕ ਕੇ ਨਹੀਂ ਖਾਂਦੇ ਨਾ ਸੋਚ ਸੋਚ ਕੇ ਜੀਉਂਦੇ ਹਾਂ। ਸ੍ਰੀਰ ਨੂੰ ਸਾਧ ਕੇ ਰੱਖਿਆ ਹੋਇਆ ਹੈ ਕਿਉਂ ਜੁ ਠੁਲੇ ਕੱਪੜੇ, ਹੰਡਣ ਚੰਗੇ । ਸੋ ਜੋ ਮਿਲਦਾ ਹੈ, ਹੱਸ ਕੇ ਲੈਂਦੇ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ