ਥੁੜਿਆਂ ਦੇ ਕੁੜਮ ਵਾਹਲੇ, ਜੋਗਾਂ ਦੇਂਦੇ ਵਾਹਣ ਨੂੰ ਤੇ ਖੂਹ ਦੇਂਦੇ ਘੜਮਾਲੇ

- (ਜਦ ਕਿਸੇ ਗ਼ਰੀਬ ਨੂੰ ਕਿਸੇ ਰੱਜੇ ਘਰ ਦਾ ਸਾਕ ਮਿਲ ਜਾਵੇ ਤੇ ਧਨ ਪਦਾਰਥ ਵੱਲੋਂ ਕਾਫੀ ਸਹਾਇਤਾ ਹੋ ਪਵੇ)

ਘਰ ਸੁਣਿਆ ਹੈ, ਚੰਗਾ ਹੈ ਰੱਜ ਕੇ ਦਾਜ ਦੇਣਗੇ। ਮੌਜਾਂ ਹੀ ਹੋਈਆਂ ਨਾ, ਥੁੜਿਆਂ ਦੇ ਕੁੜਮ ਵਾਹਲੇ, ਜੋਗਾ ਦੇਂਦੇ ਵਾਹਣ ਨੂੰ ਤੇ ਖੂਹ ਦੇਂਦੇ ਘੜਮਾਲੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ