ਟਿੱਡੀ ਟੱਪੇਗੀ ਤੇ ਪਹਾੜ ਢਾਹੇਗੀ

- (ਆਦਮੀ ਹੋਵੇ ਤਾਂ ਮਾੜਾ ਤੇ ਬੇਹਿੰਮਤਾ ਤੇ ਫੜਾਂ ਬੜੀਆਂ ਮਾਰੇ)

ਹੀਰ ਖਵਰ ਹੋ ਗਈ ਤੇ ਕਿਹੜੀ ਨਿਆਮਤ ਆਵੇਗੀ। ਟਿੱਡੀ ਟਪੇ ਤੇ ਪਹਾੜ ਢਾਹ ਦੇਵੇਗੀ ? ਜਾ ਜਾ ਉਸ ਨਵਾਬ ਖਾਨ ਨੂੰ ਸਾਡੇ ਵਲੋਂ ਜਾ ਕੇ ਵੰਗਾਰ ਦੇਵੀਂ । ਪਈ ਜੇਕਰ ਦਿਲ ਵਿਚ ਕੋਈ ਘੁਮੰਡ ਹੋਵੇ, ਤਾਂ ਬੇਸ਼ਕ ਮੈਦਾਨ ਵਿਚ ਹੱਥ ਵਖਾਵੇ ਤੇ ਬੇੜੀ ਲੈ ਜਾਵੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ