ਟਿੱਡੀਆਂ ਨੂੰ ਵੀ ਮੱਮੇ ਲਗ ਪਏ ਨੇ

- (ਮਾੜਿਆਂ ਨੂੰ ਵੀ ਤਾਕਤ ਵਾਲੇ ਕੰਮ ਕਰਨ ਦੀ ਹਿੰਮਤ ਹੋ ਗਈ ਹੈ)

ਸਹਿਤੀ ਹਲਾ ਟਿੱਡੀਆਂ ਨੂੰ ਵੀ ਮੱਮੇ ਲਗ ਗਏ ? ਤੇਰੇ ਜਿਹੇ ਮੰਗਤੇ ਜੇਕਰ ਉੱਠਕੇ ਸਾਊਜਾਦੀਆਂ ਦੀ ਹੱਥੀਂ ਪੈਣ ਲਗ ਪਏ, ਤਾਂ ਤੇ ਗੱਲ ਈ ਆਈ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ