ਟਿੱਡੀਆਂ ਵੀ ਮੱਕੇ ਜਾਣ ਲਗ ਪਈਆਂ

- (ਜਦੋਂ ਬੇਹਿੰਮਤੀਆਂ ਨੂੰ ਹਿੰਮਤ ਕਰਨ ਦਾ ਤ੍ਰਾਣ ਹੋ ਜਾਵੇ)

ਰੂਪ ਲਾਲ--ਇਕ ਵਾਰੀ ਤਾਂ ਰੱਜ ਕੇ ਬੁੱਲ੍ਹੇ ਲੁੱਟ ਲੈਣੇ ਨੇ ਅੱਜ। ਤਾਇਆ-ਓਏ ਬਸ ਕਰ ਟਿੱਡੀਆਂ ਵੀ ਮੱਕੇ ਜਾਣ ਲੱਗ ਪਈਆਂ। ਤੁਸੀਂ ਤਾਂ ਸੱਪ ਵਾਂਗ ਬੈਠੇ ਹੋ ਮਾਇਆ ਤੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ