ਤਿਹਾਏ ਜੱਟ ਕਟੋਰਾ ਲੱਭਾ, ਪਾਣੀ ਪੀ ਪੀ ਆਫਰਿਆ

- (ਜੱਟ ਦਾ ਹੋਛਾ ਸੁਭਾ ਦੱਸਿਆ ਹੈ ਕਿ ਜਦ ਇਸ ਨੂੰ ਖਾਣ ਪੀਣ ਨੂੰ ਕੁਝ ਮਿਲੇ ਫਿਰ ਹੱਦ ਤੋਂ ਟੱਪ ਜਾਂਦਾ ਹੈ)

ਗੁੱਸੇ ਦੀ ਕਿਹੜੀ ਗੱਲ ਹੈ ? ਇਹ ਤਾਂ ਜੱਟਾਂ ਦਾ ਸੁਭਾ ਹੈ ਜਦ ਇਨ੍ਹਾਂ ਪਾਸ ਕੁਝ ਹੋਵੇ ਤਦ ਇਹ ਹੱਦ ਹੀ ਟੱਪ ਜਾਂਦੇ ਹਨ। ਸੁਣਿਆ ਨਹੀਂ, 'ਤਿਹਾਏ ਜੱਟ ਕਟੋਰਾ ਲੱਭਾ, ਪਾਣੀ ਪੀ ਪੀ ਆਫਰਿਆ'।

ਸ਼ੇਅਰ ਕਰੋ

📝 ਸੋਧ ਲਈ ਭੇਜੋ