ਟਿੰਡ ਦਾਣੇ, ਘੁਰਾਟੀ ਸਾਈਆਂ

- (ਹੱਥ ਪਲੇ ਨਾਂ ਮਾਤਰ ਹੋਣਾ ਤੇ ਦੱਸਣਾ ਬਹੁਤ ਕੁਝ ਬਣ ਬਣਾ ਕੇ)

ਨੂਰ ਨਿਸ਼ਾਂ ‘ਟਿੰਡ ਦਾਣੇ, ਘੁਰਾਟੀ ਸਾਈਆਂ' ਹੱਥ ਪਲੇ ਤਾਂ ਸਾਵਣ ਦੇ ਕੁੱਝ ਵੀ ਨਹੀਂ ਤੇ ਨਖਰਾ ਐਡਾ ਕਰਦਾ ਏ ਕਿ ਰਹੇ ਨਾਮ ਰੱਬ ਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ