ਟਿੰਡਾਂ ਕਦੇ ਭਰੀਆਂ, ਕਦੇ ਸੱਖਣੀਆਂ

- (ਕਦੀ ਕੰਮ ਨੇਪਰੇ ਚੜ੍ਹ ਜਾਂਦਾ ਹੈ ਕਦੀ ਨਹੀਂ)

ਮਹਾਤਮਾ- ਮਾਈ ਜੀ, ਨਿਰਾਸ ਨਾ ਹੋਵੋ ਭਗਵਾਨ ਭਲੀ ਕਰੇਗਾ । ਵੇਖੋ ਨਾ, ਸਿਆਣਿਆਂ ਨੇ ਵੀ ਕਿਹਾ ਹੈ ਕਿ ਪਿੰਡਾਂ ਕਦੇ ਭਰੀਆਂ ਕਦੇ ਸੱਖਣੀਆਂ ਆਉਂਦੀਆਂ ਹਨ। ਸਾਰੇ ਦਿਨ ਇਕੋ ਜਿਹੇ ਨਹੀਂ ਹੁੰਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ