ਸੁਦਾਗਰ ਸਿੰਘ ਜਦ ਅੱਠਵੀਂ ਜਮਾਤ ਨੂੰ ਪੜਾਉਣ ਲੱਗਾ ਤਦ ਦੋ ਮਿੰਟਾਂ ਮਗਰੋਂ ਹੀ ਘਾਬਰ ਗਿਆ। ਉਸ ਦਾ ਸਾਥੀ ਬੋਲ ਪਿਆ ਉਹ ਤਾਂ ਪੰਜਵੀਂ ਨੂੰ ਵੀ ਨਹੀਂ ਸੀ ਪੜ੍ਹਾ ਸਕਦਾ। ਉਸ ਦੀ ਤਾਂ ਉਹ ਗੱਲ ਹੈ ‘ਟਿੰਡਾਂ ਪੱਥਣ ਨਾ ਜਾਣਦਾ, ਮਘੀਆਂ ਦਾ ਉਸਤਾਦ ।'
ਸ਼ੇਅਰ ਕਰੋ