ਤਿਨ੍ਹਾਂ ਨਾਲ ਸ਼ਰੀਕਾ ਕਾਹਦਾ, ਜਿਨ੍ਹਾਂ ਦੀਆਂ ਰੱਬ ਮੰਨੇ

- (ਵੱਡਿਆਂ ਨਾਲ ਬਰਾਬਰੀ ਕੋਈ ਨਹੀਂ ਕਰ ਸਕਦਾ)

ਭਈ : ਉਸ ਦੀ ਗੁੱਡੀ ਇਸ ਵੇਲੇ ਚੜ੍ਹੀ ਹੋਈ ਹੈ । ਤੂੰ ਚੁੱਪ ਹੀ ਕਰ ਰਹਿ ਤੇ ਚੰਗਾ ਰਹੇਂਗਾ । ਤਿਨ੍ਹਾਂ ਨਾਲ ਸ਼ਰੀਕਾ ਕਾਹਦਾ, ਰੱਬ ਜਿਨ੍ਹਾਂ ਦੀਆਂ ਮੰਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ