ਤਿੱਤਰ ਦੇ ਮੂੰਹ ਲੱਛਮੀ

- (ਜਦ ਕਿਸੇ ਗੱਲ ਦੇ ਸਿਰੇ ਚੜ੍ਹਨ ਦਾ ਪੱਕਾ ਨਿਸਚਾ ਹੋ ਜਾਵੇ)

ਰਾਣੀ - ਮਹਾਰਾਜ ! ਹੁਣ ਤਾਂ 'ਤਿੱਤਰ ਦੇ ਮੂੰਹ ਲੱਛਮੀ' ਵਾਲਾ ਲੇਖਾ ਹੈ । ਗੱਲ ਸਿਰੇ ਚੜ੍ਹ ਚੱਲੀ ਜੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ