ਤਿੱਤਰ ਹੈ ਮਿੱਤਰ, ਬਟੇਰਾ ਨਾ ਤੇਰਾ ਨਾ ਮੇਰਾ

- (ਤਿੱਤਰ ਮਿਤ੍ਰਤਾ ਕਰਦਾ ਹੈ, ਬਟੇਰਾ ਜਿਹਦੇ ਪਾਸ ਜਾਏ ਉਸੇ ਦਾ ਹੋ ਜਾਂਦਾ ਹੈ)

ਕੀ ਇਤਬਾਰ ਹੈ ਇਹੋ ਜਿਹੇ ਲਾਈ ਲੱਗਾਂ ਦਾ। ਇਹ ਤਿੱਤਰ ਨਹੀਂ ਬਟੇਰਾ ਹੈ। ਤਿੱਤਰ ਹੈ ਮਿੱਤਰ, ਬਟੇਰਾ ਨਾ ਤੇਰਾ ਨਾ ਮੇਰਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ