ਤਿੱਤਰ ਖੰਭੀ ਬਦਲੀ, ਰੰਨ ਮਲਾਈ ਖਾਏ, ਉਹ ਵੱਸੇ, ਉਹ ਉਜੜੇ, ਕਦੀ ਨਾ ਬਿਰਥਾ ਜਾਏ

- (ਤਿੱਤਰ-ਖੰਭੀ ਬਦਲੀ ਵੇਖ ਕੇ ਮੀਂਹ ਦੀ ਆਸ ਕਰੋ ਤੇ ਸੁਆਦਾਂ ਪੱਟੀ ਰੰਨ ਤੋਂ ਚੰਗੀ ਆਸ ਨਾ ਰੱਖੋ)

ਇਸ ਜਨਾਨੀ ਦੀ ਫਜੂਲਖਰਚੀ ਘਰ ਨੂੰ ਜ਼ਰੂਰ ਉਜਾੜ ਦੇਵੇਗੀ। ਸਿਆਣਿਆਂ ਦਾ ਕਥਨ ਹੈ, 'ਤਿੱਤਰ ਖੰਭੀ ਬਦਲੀ, ਰੰਨ ਮਲਾਈ ਖਾਏ, ਉਹ ਵੱਸੇ, ਉਹ ਉੱਜੜੇ, ਕਦੀ ਨਾ ਬਿਰਥਾ ਜਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ