ਤੋਬਾ ਤੋਬਾ ਕਰ ਤੇ ਰੱਬ ਕੋਲੋਂ ਡਰ

- (ਹੰਕਾਰ ਵਿੱਚ ਮੱਤਾ ਜਦ ਕੋਈ ਆਕੜ ਦੀਆਂ ਗੱਲਾਂ ਕਰੇ)

ਵੇਂ ਬੀਬਾ ਤੋਬਾ ਤੋਬਾ ਕਰ, ਰੱਬ ਕੋਲੋਂ ਡਰ, ਭਰਾਵਾਂ ਦੇ ਸਿਰਾਂ ਨੂੰ ਅਸੀਸਾਂ ਦੇਹ, ਜਿਨ੍ਹਾਂ ਦੀ ਖੈਰ ਖੈਰੀਅਤ ਮੌਜਾਂ ਮਾਨਣਾ, ਧੌਣ ਅਕੜਾਉਂਦਾ, ਸੀਨਾ ਤਾਣਦਾ ਏਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ