ਤੋੜਾ ਤੂਤ ਦਾ ਜੋ ਧਵੈ ਨਾ, ਸਾਂਝ ਜੱਟ ਦੀ ਜੋ ਭਵੇ ਨਾ

- (ਜੱਟ ਦਾ ਮਿਲਾਪੜਾ ਤੇ ਤੂਤ ਦਾ ਗਠੀਲਾ ਸੁਭਾ ਦੱਸਿਆ ਹੈ)

ਸੰਬੋ- ਕਾਲਿਆ, ਛੱਡ ਵਿਹਲੀਆਂ ਗੱਲਾਂ, ਸਾਂਝ ਦਾ ਸੁਆਦ ਹੈ। ਸਿਆਣਿਆਂ ਨੇ ਸੱਚ ਕਿਹਾ ਹੈ ਜੱਟ ਨਾਲ ਹੀ ਪਈ 'ਤੋੜਾ ਤਤ ਦਾ ਜੋ ਧਵੇ ਨਾ, ਸਾਂਝ ਜੱਟ ਦੀ, ਜੋ ਭਵੇ ਨਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ