ਤੋਤੇ ਜੀਭ ਪੱਕ ਗਈ ਜਦੋਂ ਮੇਵਾ ਪਕਣ ਤੇ ਆਇਆ

- (ਕੰਮ ਸਿਰੇ ਚੜ੍ਹਨ ਸਮੇਂ ਜਦ ਕੋਈ ਵਿਘਨ ਪੈ ਜਾਵੇ)

ਮਹਾਰਾਜ -ਖੋਟੇ ਭਾਗ ! ਤੋਤੇ ਜੀਭ ਪੱਕ ਗਈ, ਜਦੋਂ ਮੇਵਾ ਪਕਣ ਤੇ ਆਇਆ। ਲੜਾਈ ਤੇ ਜਿੱਤ ਹੋਣ ਲਗੀ, ਤਾਂ ਆਪਣੀ ਸੈਨਾ ਵਿੱਚ ਫੁੱਟ ਪੈ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ