ਤ੍ਰੀਮਤਾਂ ਦੀ ਜ਼ਾਤ ਡਾਢੀ

- (ਜ਼ਨਾਨੀ ਸਭ ਕੁਝ ਕਰ ਸਕਦੀ ਹੈ)

ਕਾਦਰ ਯਾਰ ਤ੍ਰੀਮਤਾਂ ਜ਼ਾਤ ਡਾਢੀ ਦਹਿਸਰ ਜੇਹੇ ਵੀ ਕੈਦ ਕਰਾ ਦਿਤੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ